Showing posts with label ਕਵਿਤਾ- ਗੀਤ-ਗ਼ਜ਼ਲ. Show all posts
Showing posts with label ਕਵਿਤਾ- ਗੀਤ-ਗ਼ਜ਼ਲ. Show all posts

ਮੇਰੇ ਮਿੱਤਰ ਮੇਰੇ ਹਾਣੀ


ਰੁਪਿੰਦਰ ਕੁੱਕੀ
ਮੇਰੇ ਮਿੱਤਰ ਮੇਰੇ ਹਾਣੀ,
ਬਹੁਤੀ ਲੰਬੀ ਨਹੀਂ ਕਹਾਣੀ।
ਵਕਤ ਨੇ ਪੱਤੇ ਐਸੇ ਖੇਡੇ,
ਲਗਦੈ ਜਿਉਂ ਗੱਲ ਬੜੀ ਪੁਰਾਣੀ।
ਮਿਲਕੇ ਬਹਿੰਦੇ ਹਸਦੇ ਗਾਉਂਦੇ,
ਜੁੜਦੀ ਸੀ ਜਦ ਸਾਡੀ ਢਾਣੀ।
ਰੱਬ ਕਰੇ ਨਾ.. ਮੈਂ ਕੱਲਾ ਈ ਰੱਖਾਂ,
ਸਭ ਕੋਲ ਜਾਵੇ ਯਾਦ ਨਿਮਾਣੀ।
ਖਬਰੇ ਕਦ ਮੂੰਹ ਮਿੱਠਾ ਹੋਣਾ,
ਜਿਆਦਾ ਪੀ ਲਏ ਰਲ ਕੌੜੇ ਪਾਣੀ।
ਜਦ ਵੀ ਮਿਲੇ ਤਦ ਰਾਜੇ ਬਣਗੇ,
ਹੋਵੇ ਭਾਵੇਂ ਨਾ ਪੱਲੇ ਕੌਡੀ ਕਾਣੀ।
ਚੰਗੇ ਮਾੜੇ ਗੱਲਾਂ ਅੰਤ ਦੀਆਂ,
ਯਾਰੀ ਅਸਾਂ ਹਾਲੇ ਹੋਰ ਕਮਾਣੀ। {ਕਮਾਉਣੀ}
"ਕੁੱਕੀ" ਕੋਲ ਬਸ ਇਹ ਸਰਮਾਇਆ,
ਮਾਇਆ ਤਾਂ ਬੜੀ ਆਉਣੀ ਜਾਣੀ।
ਮੇਰੇ ਮਿੱਤਰ ਮੇਰੇ ਹਾਣੀ,
ਬਹੁਤੀ ਲੰਬੀ ਨਹੀਂ ਕਹਾਣੀ।

ਜਿੱਤ ਤੇ ਹਾਰ


ਪ੍ਰਭਜੋਤ ਕੌਰ ਗਿੱਲ(ਅਸਿੱਸਟੈਂਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ)

ਸਿੱਖਿਆ ਰੁਲਦੀ ਵਿਚ ਬਜਾਰ ਦੇ,
ਕਿਸਾਨ ਥੱਲੇ ਆਏ ਕਰਜੇ ਦੀ ਮਾਰ ਦੇ,

ਪਾਸ਼

(ਡਾ.ਸਾਥੀ ਲੁਧਿਆਣਵੀ)

ਕਿਰਤੀ ਲੋਕਾਂ ਦਾ ਜੋ ਪੱਕਾ ਸੀ ਯਾਰ ਉਹ ਪਾਸ਼ ਹੁੰਦਾ ਸੀ।
ਯਾਰਾਂ ਲਈ ਫ਼ੁੱਲ,ਦੁਸ਼ਮਣ ਲਈ ਖ਼ਾਰ ਉਹ ਪਾਸ਼ ਹੁੰਦਾ ਸੀ।

ਚੁੰਨੀਆਂ

ਚਰਨਜੀਤ ਕੌਰ ਧਾਲੀਵਾਲ ਸੈਦੋਕੇ
ਆਇਆ ਏ ਲਲਾਰੀ ਲੈ ਕੇ ਸੋਹਣੇ-ਸੋਹਣੇ ਰੰਗ ਨੀ, ਰੰਗਾ ਲੋ ਚੁੰਨੀਆਂæææ
ਕੁੜੀਉ ਪੰਜਾਬ ਦੀਓ, ਸ਼ੇਰ ਬੱਚੀਓ ਨੀ

ਅੱਛਾ ਲੱਗਦਾ ਹੈ

ਮੁਸਕਾਨ ਰਾਣਾ (ਕਲਕੱਤਾ)
ਉਹਨਾਂ ਦੇ ਬਿਨ ਚੁੱਪ-ਚੁੱਪ ਰਹਿਣਾ, ਅੱਛਾ ਲੱਗਦਾ ਹੈ
ਖ਼ਾਮੋਸ਼ੀ ਜਿਹੀ ਇੱਕ ਦਰਦ ਨੂੰ

ਜ਼ਰਾ ਜ਼ਿਗ਼ਰਾ ਕਰਕੇ ਅਗਾਂਹ ਕਦਮ ਰੱਖ

ਡਾ ਅਮਰਜੀਤ ਟਾਂਡਾ
ਜ਼ਰਾ ਜ਼ਿਗ਼ਰਾ ਕਰਕੇ ਅਗਾਂਹ ਕਦਮ ਰੱਖ-

ਤੇਰੀ ਪੈੜ ਚ ਵੀ ਕੋਈ ਗੀਤ

ਤਾਰੇ ਅਤੇ ਹਵਾਰੇ!

ਸ. ਤਰਲੋਚਨ ਸਿੰਘ 'ਦੁਪਾਲਪੁਰੀ'
ਦੁਸ਼ਮਣ ਕੌਮ ਦੇ ਕਦੇ ਨੀ ਸੂਤ ਆਉਂਦੇ,
ਬਾਝੋਂ ਸੂਰਮੇ ਹੱਥਾਂ ਕਰਾਰਿਆਂ ਦੇ।
ਹੱਥ ਪਕੜ ਹਥਿਆਰ

ਸੂਲੀ


ਚਰਨਜੀਤ ਮਹਿਤਾਬਗੜ੍ਹ
ਮੇਰਾ ਜੋ ਕੰਮ ਹੈ,
ਮੈ ਖੂਬ ਕਰ ਰਹੀ ਹਾਂ
ਸ਼ੂਹੇ ਜਖਮ ਨੂੰ ਛਨਣੀ

ਮੇਰੀ ਕਲਮ...।।

ਵਰਿੰਦਰਜੀਤ ਮਾਂਗਟ
...ਕਿਉ ਰਾਤ ਦੇ ਹਨੇਰੇ 'ਚ ਜਾਗ ਉੱਠਦੀ ਏ ਮੇਰੀ ਕਲਮ?
...ਦਿਨ ਦੇ ਉਜਾਲੇ 'ਚ ਕਿਉ ਸੌ ਜਾਂਦੀ ਏ ਮੇਰੀ ਕਲਮ?
ਆਖਿਰ ਕੀ ਸੋਚਦੀ ਏ,

ਅੰਨਾ ਹਜ਼ਾਰੇ

ਹਰਪ੍ਰੀਤ ਸਿੰਘ ਲਲਤੋਂ
ਸੋਲਾਂ ਆਨੇ ਸੱਚੀ ਗੱਲ ਕਰਦਾ, ਨਾ ਕੋਈ ਮੰਗਦਾ ਉਪਾਧੀ ਆ,
ਭ੍ਰਿਸ਼ਟਾਚਾਰ ਤੋਂ ਭਾਰਤ ਦੇਸ਼ ਮੇਰੇ ਦੀ ਮੰਗਦਾ ਆਜ਼ਾਦੀ ਆ।

ਤੇਰੇ ਮਹਿਲ ਮੁਬਾਰਕ ਤੈਨੂੰ

ਗੁਰਮੀਤ ਸਿੰਘ ਮਹਿਰੋਂ
ਤੂੰ ਹੀ ਆਲਮ ਫਾਜ਼ਲ ਹੋ ਗਿਆ
ਸਾਡੀ ਤਾਂ ਗੱਲਬਾਤ ਉਹੀ ਏ..
ਤੇਰੇ ਮਹਿਲ

ਗ਼ਿਲਾ ਨਾ ਕਰ!

ਸ਼ਿਵਚਰਨ ਜੱਗੀ ਕੁੱਸਾ
ਨਾ ਉਲਾਂਭਾ ਦੇਹ ਬੱਚਿਆਂ ਨੂੰ!
ਗ਼ਿਲਾ ਨਾ ਕਰ,

ਹੋਸ਼ ਕਰੋ ਨਾ ਰੋਲੋ ਜਵਾਨੀ

ਜਸਬੀਰ ਦੋਲੀਕੇ (ਨਿਊਜੀਲੈਂਡ )
ਹੋਸ਼ ਕਰੋ ਨਾ ਰੋਲੋ ਜਵਾਨੀ
ਰੁੱਲ ਨਾ ਮੁੱਲ ਪੈਣਾ ਚੁਵਾਨੀ
ਜਾਉ ਵਿੱਚ ਗਰਾਊਡਾਂ

ਕਬਿੱਤ) ਹੂੰਝਾ ਫੇਰੂ ਜਿੱਤ ?-ਹੂੰਝਾ ਫੇਰੂ ਸਿੱਖੀ ਨੂੰ !

-ਤਰਲੋਚਨ ਸਿੰਘ ਦੁਪਾਲ ਪੁਰ
ਧੱਕੇ-ਸ਼ਾਹੀ,ਸੀਨਾ-ਜੋਰੀ,ਬੇਈਮਾਨੀ ਖੂਬ੍ਹ ਚੱਲੀ
ਸੌਖੀ ਕਰੀ ਜਿੱਤ ਭੈੜੀ ਪੰਥ ਦੀ ਦੁਫੇੜ ਨੇ ।
'ਤੇਜਾ ਸਿੰਘ ਹਾਲ' ਹੁਣ ਹੋਏਗਾ

ਕਵਿਤਾ

ਮਨਜੀਤ ਬਰਾੜ (ਦੁਬਈ)
ਜਿੱਦਾਂ ਸੂਰਜ ਚੜਦਾ ਦੇਖ ਦੇਖ
ਹੈ ਚੰਨ ਦੀ ਲੌ

ਅਜੋਕਾ ਪੰਜਾਬ

ਹਰਪ੍ਰੀਤ ਸਿੰਘ ਲਲਤੋਂ
ਗਾਇਕ ਦੋਸ਼ੀ ਜਾਂ ਫਿਰ ਦੋਸ਼ੀ ਗੀਤਕਾਰ ਨੇ,
ਜਾਂ ਸੁਣਨੇ ਵਾਲੇ ਸਰੋਤੇ ਹੀ ਜਿੰਮੇਵਾਰ ਨੇ।
ਲੱਚਰਤਾ ਭਰਪੂਰ ਜੋ

ਦਿਲ ਕਿਵੇਂ ਜੁਦਾਈਆਂ ਜਰਦਾ ਏ।

ਰਵਿੰਦਰ ਰਵੀ ਨੱਥੋਵਾਲ
ਵਿੱਚ ਪ੍ਰਦੇਸਾਂ ਜਦ ਕੋਈ ਪਹਿਲਾ ਕਦਮ ਧਰਦਾ ਏ।
ਵਤਨ ਆਪਣੇ ਨੂੰ ਬੜਾ ਹੀ ਯਾਦ ਕਰਦਾ ਏ।
ਜਿੱਤ ਜਾਂਦਾ ਏ

ਦਿਲ ਦੀ ਗੱਲ

ਮਨਜੀਤ ਬਰਾੜ (ਦੁਬਈ)
ਗੁਲਫਾਂ ਦੀ ਰੇਤ ਵਾਂਗੂੰ ,
ਮਨ ਉੱਡਿਆ ਫਿਰਦਾ ਏ.
ਕਦੀ ਮੁੱਠੀ

ਗ਼ਿਲਾ ਨਾ ਕਰ!

ਸ਼ਿਵਚਰਨ ਜੱਗੀ ਕੁੱਸਾ
ਨਾ ਉਲਾਂਭਾ ਦੇਹ ਬੱਚਿਆਂ ਨੂੰ!
ਗ਼ਿਲਾ ਨਾ ਕਰ,
ਸ਼ਿਕਵਾ ਨਾ ਦਿਖਾ,

ਹੋਸ਼ ਕਰੋ...... ਨਾ ਰੋਲੋ ਜਵਾਨੀ

ਜਸਬੀਰ ਦੋਲੀਕੇ ( ਨਿਊਜੀਲੈਂਡ )
ਹੋਸ਼ ਕਰੋ ਨਾ ਰੋਲੋ ਜਵਾਨੀ
ਰੁੱਲ ਨਾ ਮੁੱਲ ਪੈਣਾ ਚੁਵਾਨੀ
ਜਾਉ ਵਿੱਚ