Showing posts with label ਯਾਦਾਂ ਦੇ ਮੋਤੀ. Show all posts
Showing posts with label ਯਾਦਾਂ ਦੇ ਮੋਤੀ. Show all posts

ਇੱਕ ਅਫਸਰ ਇੱਕ ਵਜ਼ੀਰ,ਜਾਪਣ ਦੋਵੇਂ ਪੀਰ-ਫਕੀਰ !

-ਤਰਲੋਚਨ ਸਿੰਘ ਦੁਪਾਲ ਪੁਰ
'ਨ੍ਰਿਪਇੰਦਰ ਰਤਨ'—ਸਾਢੇ ਕੁ ਅੱਠ ਅੱਖਰਾਂ ਦੇ ਜੋੜ ਨਾਲ਼ ਬਣਿਆ ਹੋਇਆ, ਆਮ ਨਾਲ਼ੋਂ ਅਲਹਿਦਾ ਜਿਹਾ ਇਹ ਨਾਮ ਅੱਖਾਂ ਸਾਹਮਣੇ ਆਉਂਦਿਆਂ ਹੀ ਮੈਂ ਆਪਣੇ ਆਪ ਨੂੰ ਉਸੇ ਡੈਪੂਟੇਸ਼ਨ

ਆਪਣੇ ਉਸਤਾਦ ਨੂੰ ਸ਼ਰਧਾਂਜਲੀ- ਬੇਬਾਕ ਤੇ ਫ਼ੱਕਰ ਲੇਖਕ ਸੀ 'ਗੁਰਮੇਲ ਸਰਾ'

''ਮਿੰਟੂ ਬਰਾੜ''
ਗੁਰਬਾਣੀ ਦਾ ਫੁਰਮਾਨ ਹੈ, ''ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ''। ਬਹੁਤ ਸਾਰੇ ਸੱਚ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਚਾਹੁੰਦਾ ਹੋਇਆ ਵੀ ਦਿਲ ਮੰਨਣ ਤੋਂ ਇਨਕਾਰੀ ਹੁੰਦਾ ਹੈ।

ਆਪਣੇ ਉਸਤਾਦ ਨੂੰ ਸ਼ਰਧਾਂਜਲੀ- ਬੇਬਾਕ ਤੇ ਫ਼ੱਕਰ ਲੇਖਕ ਸੀ 'ਗੁਰਮੇਲ ਸਰਾ'

''ਮਿੰਟੂ ਬਰਾੜ''
ਗੁਰਬਾਣੀ ਦਾ ਫੁਰਮਾਨ ਹੈ, ''ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ''। ਬਹੁਤ ਸਾਰੇ ਸੱਚ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਚਾਹੁੰਦਾ ਹੋਇਆ ਵੀ ਦਿਲ ਮੰਨਣ ਤੋਂ ਇਨਕਾਰੀ ਹੁੰਦਾ ਹੈ।

ਮੇਰਾ ਬਾਪੂ ਮੇਰਾ ਬੇਲੀ

-ਮੁਖਵੀਰ ਸਿੰਘ
ਮਰੀਜ਼ਾਂ ਨਾਲ ਭਰਿਆ ਇੱਕ ਵਾਰਡ, ਉਸ ਵਿੱਚ ਵਾਰਡ ਵਿੱਚ ਮਰੀਜ਼ ਬਣਿਆਂ ਮੇਰਾ ਬਾਪੂ ਤੇ ਉਸ ਮਰੀਜ਼ ਦਾ ਮੈਂ ਇੱਕ ਰਿਸ਼ਤੇਦਾਰ....ਏਹੀ ਭਾਸ਼ਾ ਹੈ ਹਸਪਤਾਲ

ਨਿੰਦਰ ਘੁਗਿਆਣਵੀ ਨਾਲ ਬਿਤਾਏ ਕੁਝ ਪਲ

ਰਘਬੀਰ ਧੰਜਲ (ਮੈਲਬੌਰਨ)
'ਮੈਂ ਸਾਂ ਜੱਜ ਦਾ ਅਰਦਲੀ', 'ਫ਼ੱਕਰਾਂ ਜਿਹੇ ਫ਼ਨਕਾਰ', 'ਉਸਤਾਦ ਲਾਲ ਚੰਦ ਯਮਲਾ ਜੱਟ' ਅਤੇ 'ਵੱਡਿਆਂ ਦੀ ਸੱਥ' ਵਰਗੀਆਂ ਕੋਈ ਪੈੱਤੀ ਕੁ ਸਾਹਿਤਕ ਤੇ ਸਭਿਆਚਾਰਕ ਪੁਸਤਕਾਂ ਪੰਜਾਬੀ ਮਾਂ ਬੋਲੀ

ਸੋਚਦਾ ਹੈ ਦਿਲ ਖੜਾ ਇਸ ਰਾਹ ਤੇ; ਤੈਨੂੰ ਜੀ ਆਇਆਂ ਕਹਾਂ ਕਿ ਅਲਵਿਦਾ

ਅਲਵਿਦਾ ਹੈਪੀ ਅਰਮਾਨ!
ਡਾ:ਐਸ:ਨਾਜ਼
ਕਹਾਣੀ ਅਸਲ ਵਿੱਚ ਪਹਿਲੀ ਜੁਲਾਈ ਕੈਨੇਡਾ ਡੇ ਤੋਂ ਅਰੰਭ ਹੁੰਦੀ ਹੈ। ਅੱਜ ਦੀ ਤਕਨੀਕੀ ਕਰਿਸ਼ਮੇਂ ਇਹ ਸੰਭਵ ਕਰ ਦੇਂਦੇ ਹਨ ਕਿ ਹਜ਼ਾਰਾਂ ਮੀਲ ਬੈਠਾ ਇਨਸਾਨ ਅਪਣੇ ਤਾਲ ਮੇਲ ਦੇ

ਜਸਵੰਤ ਸਿੰਘ ਵਿਰਦੀ ਨੂੰ ਯਾਦ ਕਰਨ 'ਤੇ

ਨਿੰਦਰ ਘੁਗਿਆਣਵੀ
ਜਸਵੰਤ ਸਿੰਘ ਵਿਰਦੀ ਜਦ ਵੀ ਮਿਲਦੇ....ਮੁਸਕਰਾ ਕੇ ਮਿਲਦੇ ਤੇ ਪੜ੍ਹੀ ਹੋਈ ਰਚਨਾ ਦੀ ਤਾਰੀਫ ...ਕਰਕੇ ਹੌਸਲਾ ਅਫ਼ਜ਼ਾਈ ਕਰਦੇ ਸਨ। ਉਹ ਹੋਰਨਾ ਕਈ ਵੱਡੇ ਲੇਖਕਾਂ ਦੀ ਤਰਾਂ੍ਹ ( ਆਪ ਤੋਂ ਛੋਟੇ ਦੀ ਸਿਫ਼ਤ ਕਰਨ ਵੇਲੇ)

ਹੰਝੂ ਵਹਾਉਂਦੇ-ਵਹਾਉਂਦੇ 'ਹੰਝੂ' ਹੀ ਬਣ ਗਏ ਡਾ. ਚੰਨ.....

ਸਿ਼ਵਚਰਨ ਜੱਗੀ ਕੁੱਸਾ
"ਡਾ.ਚ.ਸ.ਚੰਨ ਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ!" ਸੁਣਿਆਂ ਤਾਂ ਓਪਰਾ ਜਿਹਾ ਲੱਗਿਆ। ਮਨ ਨੂੰ ਪੁੱਛਿਆ, "ਯਾਰ ਉਹ ਸੱਚੀਂ ਤੁਰ ਗਿਆ, ਜਿਹੜਾ ਕੱਲ੍ਹ ਬੜ੍ਹਕਾਂ ਮਾਰਦਾ

ਪ੍ਰੇਮ ਓਏ ! ਆਵਾਜ਼ ਦੇ ਮੇਰੇ ਵੀਰ !!!...........

ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)
ਚੰਦਰੀ ਮਿਤੀ : 27 ਫਰਵਰੀ 2011
ਚੰਦਰਾ ਦਿਨ : ਐਤਵਾਰ
ਚੰਦਰਾ ਸਮਾਂ : ਸ਼ਾਮ ਦੇ ਕਰੀਬ 6 ਵਜੇ (ਭਾਰਤ ‘ਚ 1 ਵਜੇ)
ਆਪਣੇ ਘਰ ਬੈਠਾ ਲੇਖਕਾਂ ਦੀਆਂ ਆਈਆਂ ਰਚਨਾਵਾਂ “ਸ਼ਬਦ ਸਾਂਝ” ‘ਤੇ ਛਾਪ ਰਿਹਾ ਸੀ ।

ਆਮ ਲੋਕਾਂ ਦੀ ਪਸੰਦ ਦਾ ਮੈਂਬਰ ਪਾਰਲੀਮੈਂਟ - ਵਰਿੰਦਰ ਸ਼ਰਮਾਂ

ਕੇ. ਸੀ. ਮੋਹਨ
ਅਜੋਕੇ ਸਮਿਆਂ ਵਿੱਚ ਇਹ ਕਹਿਣਾ-ਸੁਣਨਾ ਕਿ ਫਲਾਣਾ ਭਾਰਤੀ ਫਲਾਣੇ ਦੇਸ਼ ਦੀ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਹੈ ਜਾਂ ਕਿਸ ਹੋਰ ਵੱਡੀ ਪਦਵੀ 'ਤੇ ਪੁੱਜ ਗਿਆ ਹੈ, ਕੋਈ ਅਚੰਭੇ ਵਾਲੀ ਗੱਲ ਨਹੀਂ ਲੱਗਦੀ। ਬਹੁਤ ਸਾਰੇ ਭਾਰਤੀ ਖਾਸ ਕਰਕੇ ਪੰਜਾਬੀ ਲਗਾਤਾਰ ਵਿਦੇਸ਼ਾਂ ਦੀਆਂ ਸਰਕਾਰਾਂ ਵਿੱਚ ਤਾਕਤਵਰ ਅਤੇ ਕਾਬਲੇ ਗੌਰ ਪੁਜ਼ੀਸ਼ਨਾਂ

ਜੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਇਕੋ ਹੀ ਗੱਲ ਕਹਿਣ ਉਹ ਸੱਚੀ ਲੱਗਣ ਲੱਗਦੀ ਹੈ

ਦੇਵਿੰਦਰ ਕੌਰ
ਜਦੌਂ ਮੈਂ ਸੱਤਵੀ ਜਮਾਤ ਵਿਚ ਪੜ੍ਹਦੀ ਸਾਂ ਤਾਂ ਗਰਮੀਆਂ ਦੇ ਦਿਨਾਂ ਵਿਚ ਕੱਚਾ ਕੋਰਾ ਘੜਾ ਪਾਣੀ ਦਾ ਭਰ ਕੇ ਕਲਾਸ ਦੇ ਕਮਰੇ ਵਿਚ ਰੱਖਿਆਂ ਜਾਦਾਂ ਸੀ, ਤਾਂ ਕਿ ਸਾਰੀ ਕਲਾਸ

ਜਦੋਂ ਅਸੀਂ ਵੀ ਬੈਰੀਕੇਡ ਮੂਧਾ ਮਾਰਿਆ ਸੀ…।

ਮਨਦੀਪ ਖੁਰਮੀ ਹਿੰਮਤਪੁਰਾ
ਪੱਗ ਚਾਹੇ ਚਿੱਟੀ ਵਾਲੇ ਹੋਣ ਜਾਂ ਨੀਲੀ ਵਾਲੇ…. ਬੇਰੁਜ਼ਗਾਰਾਂ ਨੂੰ ਛੁਲਕਣ ‘ਚ ਕੋਈ ਘੱਟ ਨਹੀਂ… ਬੀਤੇ ਦਿਨ ਅਕਾਲੀਆਂ ਵੱਲੋਂ ਆਪਣੇ ਆਪ ਨੂੰ ਇੱਕ ਦੂਜੇ ਤੋਂ ਮੂਹਰੇ ਹੋ ਹੋ ਕੇ ਮੇਰਾ ਮਤਲਬ ਕਿ ਜਿਆਦਾ ਵਫਾਦਾਰ ਪੂਛ ਹਿਲਾਊ

ਸਆਦਤ ਹਸਨ ਮੰਟੋ

ਬਲਵੰਤ ਗਾਰਗੀ
ਮੰਟੋ ਦਾ ਨਾਂ ਮੈਂ ਪਹਿਲੀ ਵਾਰ 1944 ਵਿਚ ਸੁਣਿਆ।
ਮੈਂ ਨੌਕਰੀ ਦੀ ਤਲਾਸ਼ ਵਿਚ ਦਿੱਲੀ ਆਇਆ। ਜੰਗ ਲੱਗਣ ਦੇ ਕਾਰਣ ਹਰ ਬੀæਏæ, ਐਮæਏæ ਨੂੰ ਭਰਤੀ ਕੀਤਾ ਜਾ ਰਿਹਾ ਸੀ। ਮੈਂ ਆਲ ਇੰਡੀਆ ਰੇਡੀਓ ਦੇ ਜੰਗ ਦੀਆਂ ਖ਼ਬਰਾਂ

ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ....

ਸ਼ਿਵਚਰਨ ਜੱਗੀ ਕੁੱਸਾ
13 ਮਾਰਚ 2010 ਨੂੰ ਮੇਰੀ ਮਾਂ ਨੂੰ ਅਕਾਲ ਚਲਾਣਾਂ ਕੀਤਿਆਂ ਪੂਰੇ ਚਾਰ ਸਾਲ ਬੀਤ ਜਾਣੇ ਹਨ। ਕਈ ਵਾਰ ਇੰਜ ਲੱਗਦਾ ਹੈ ਕਿ ਮਾਂ ਨੂੰ ਵਿਛੜਿਆਂ ਯੁੱਗ ਬੀਤ ਗਏ ਅਤੇ ਕਈ ਵਾਰ ਇੰਜ

ਉਹ ਦਿਨ ਤੇ ਆਹ ਦਿਨ.......

ਮਨਜੀਤ ਸਿੰਘ ਬਿਲਾਸਪੁਰ
ਮੋਬਾਇਲ ਦੀ ਰਿੰਗ ਵੱਜੀ, ਟ੍ਰੈਫਿਕ ਵਿੱਚ ਹੋਣ ਕਰਕੇ ਸਵਿੱਚ ਔਨ ਕਰਨੀ ਮੁਨਾਸਿਫ ਨਾ ਸਮਝੀ। ਮੁੜ ਰਿੰਗ ਵੱਜੀ ਤਾਂ ਅਣਮੰਨੇ ਜਿਹੇ ਮਨ ਨਾਲ ਸਵਿੱਚ ਔਨ ਕਰ ਲਈ।