ਬੇਮੁਖ

ਸਤਨਾਮ ਸਿੰਘ ਢਿਲੋ
ਅਜ ਦਾ ਇਨਸਾਨ ਜਿਵੇ-ਜਿਵੇ ਪਰਮਾਤਮਾ ਨੂੰ ਭੁਲਦਾ ਜਾ ਰਿਹਾ ਹੈ ਇਨਸਾਨ ਉਹਨਾ ਹੀ ਦੁਖੀ ਹੁੰਦਾ ਜਾ ਰਿਹਾ ਹੈ।ਅਜ; ਕਿਧਰੇ ਭੁਚਾਲ ਤਸਨਾਮੀ ਵਰਗੀਆ ਘਟਨਾਵਾ ਵਾਪਰ ਰਹੀਆ ਨੇ।; ਅਜ ਦਾ ਇਨਸਾਨ ਜਿਵੇ-ਜਿਵੇ ਪਰਮਾਤਮਾ ਨੂੰ ਭੁਲਦਾ ਜਾ ਰਿਹਾ ਹੈ ਇਨਸਾਨ ਉਹਨਾ ਹੀ ਦੁਖੀ ਹੁੰਦਾ ਜਾ ਰਿਹਾ ਹੈ।ਅਜ; ਕਿਧਰੇ ਭੁਚਾਲ ਤਸਨਾਮੀ ਵਰਗੀਆ ਘਟਨਾਵਾ ਵਾਪਰ ਰਹੀਆ ਨੇ। ਜਿਥੇ ਮਨੁਖ ਦੁਨੀਆ ਨੂੰ ਮੁਠੀ ਵਿਚ ਕਰਨ ਦਾ ਦਾਵਾ; ਕਰਦਾ ਹੈ। ਪਰ ਉਸ ਪਰਮਾਤਮਾ ਮੋਹਰੇ ਬੇਵਸ ਨਜਰ ਆਉਦਾ ਹੈ। ਬੰਦਾ ਵੀ ਕੁਦਰਤ ਨਾਲ ਖੇਡ ਰਿਹਾ ਹੈ। ਜਿਥੇ ਪਹਿਲਾ; ਹੀ ਸਾਰਾ ਸੰਸਾਰ ਮੁਸਕਲ ਦੀਆ ਘਡ਼ੀਆ ਵਿਚ ਦੀ ਗੁਜਰ ਰਿਹਾ ਜਿਥੇ ਸਰਕਾਰਾ ਨੂੰ ਦੇਸ ਚਲਾਉਣ ਦਾ ਫਿਕਰ ਪਿਆ ਹੈ।; ਉਪਰੋ ਰਬ ਦੀ ਮਾਰ ਝਲਣੀ ਸਰਕਾਰਾ ਬੇਵਸ ਨਜਰ ਆ ਰਹੀਆ ਨੇ।; ਪਲੂਸਨ ਏਨਾ ਵਧ ਚੁਕਾ ਹੈ ਕਿ ਸਰਕਾਰਾ ਦੇ ਵਚ ਦੀ ਗਲ ਹੀ ਨਹੀ ਰਹੀ ਕੇ ਪਲੂਸਨ ਤੇ ਕਾਬੂ ਪਾ ਸਕਣ; ਸਰਕਾਰਾ ਦੇ ਵਸ ਦੀ ਗਲ ਨਹੀ ਰਹੀ। ਜਿਥੇ ਪਹਿਲਾ ਕੋਈ ਸਾਇਕਲ ਦੀ ਸਵਾਰੀ ਕਰਦਾ ਸੀ ਉਹ ਸਕੂਟਰ ਦੀ ਸਵਾਰੀ; ਕਰ ਰਿਹਾ ਹੈ। ਜਿਹਡ਼ਾ ਸਕੂਟਰ ਚਲਾਉਦਾ ਸੀ ਉਹ ਕਾਰ ਦੀ ਸਵਾਰੀ ਕਰ ਰਿਹਾ ਹੈ। ਜਿਸ ਘਰ ਵਿਚ ੧ ਕਾਰ ਨਾਲ ਗੁਜਾਰਾ; ਹੁੰਦਾ ਸੀ । ਹੁਣ ਇਕਲਾ-ਇਕਲਾ ਕਾਰ ਲਈ ਫਿਰਦਾ ਹੈ। ਕੰਪਨੀਆ ਲੋਨ ਪਾਸ ਕਰਨ ਨੂੰ ਮਿੰਟ ਨਹੀ ਲਾਉਦੀਆ।; ਏਨਾ ਵਾਹਣਾ ਦਾ ਵਦ ਜਾਣਾ ਮਨੁਖ ਲਈ ਹੀ ਖਤਰਾ ਹੈ। ਨੀਆ ਨੂੰ ਮੁਠੀ ਵਿਚ ਕਰਨ ਦਾ ਦਾਵਾ; ਕਰਦਾ ਹੈ। ਪਰ ਉਸ ਪਰਮਾਤਮਾ ਮੋਹਰੇ ਬੇਵਸ ਨਜਰ ਆਉਦਾ ਹੈ। ਬੰਦਾ ਵੀ ਕੁਦਰਤ ਨਾਲ ਖੇਡ ਰਿਹਾ ਹੈ। ਜਿਥੇ ਪਹਿਲਾ; ਹੀ ਸਾਰਾ ਸੰਸਾਰ ਮੁਸਕਲ ਦੀਆ ਘਡ਼ੀਆ ਵਿਚ ਦੀ ਗੁਜਰ ਰਿਹਾ ਜਿਥੇ ਸਰਕਾਰਾ ਨੂੰ ਦੇਸ ਚਲਾਉਣ ਦਾ ਫਿਕਰ ਪਿਆ ਹੈ।; ਉਪਰੋ ਰਬ ਦੀ ਮਾਰ ਝਲਣੀ ਸਰਕਾਰਾ ਬੇਵਸ ਨਜਰ ਆ ਰਹੀਆ ਨੇ।; ਪਲੂਸਨ ਏਨਾ ਵਧ ਚੁਕਾ ਹੈ ਕਿ ਸਰਕਾਰਾ ਦੇ ਵਚ ਦੀ ਗਲ ਹੀ ਨਹੀ ਰਹੀ ਕੇ ਪਲੂਸਨ ਤੇ ਕਾਬੂ ਪਾ ਸਕਣ; ਸਰਕਾਰਾ ਦੇ ਵਸ ਦੀ ਗਲ ਨਹੀ ਰਹੀ। ਜਿਥੇ ਪਹਿਲਾ ਕੋਈ ਸਾਇਕਲ ਦੀ ਸਵਾਰੀ ਕਰਦਾ ਸੀ ਉਹ ਸਕੂਟਰ ਦੀ ਸਵਾਰੀ; ਕਰ ਰਿਹਾ ਹੈ। ਜਿਹਡ਼ਾ ਸਕੂਟਰ ਚਲਾਉਦਾ ਸੀ ਉਹ ਕਾਰ ਦੀ ਸਵਾਰੀ ਕਰ ਰਿਹਾ ਹੈ। ਜਿਸ ਘਰ ਵਿਚ ੧ ਕਾਰ ਨਾਲ ਗੁਜਾਰਾ; ਹੁੰਦਾ ਸੀ । ਹੁਣ ਇਕਲਾ-ਇਕਲਾ ਕਾਰ ਲਈ ਫਿਰਦਾ ਹੈ। ਕੰਪਨੀਆ ਲੋਨ ਪਾਸ ਕਰਨ ਨੂੰ ਮਿੰਟ ਨਹੀ ਲਾਉਦੀਆ।; ਏਨਾ ਵਾਹਣਾ ਦਾ ਵਦ ਜਾਣਾ ਮਨੁਖ ਲਈ ਹੀ ਖਤਰਾ ਹੈ। ਜਿਵੇ ਜਮਾਨਾ ਤੇਜੀ ਨਾਮ ਬਦਲ ਰਿਹਾ ਹੈ ਉਸ ਨਾਲ; -ਨਾਲ ਸਾਡੀਆ ਤਕਲੀਫਾ ਵੀ ਤੇਜੀ ਨਾਲ ਵਧ ਰਹੀਆ ਨੇ ਗਲੋਬਲ ਵੋਮਿੰਗ ਵਾਸਤੇ ਸਰਕਾਰਾ ਜਤਨ ਕਰਕੇ ਹਟ ਜਾਦੀਆ ਨੇ; ਲੋਕਾ ਦੀ ਆਪਣੀ ਦੋਡ਼ ਲਗੀ ਹੈ ਕਿ ਕਿਸ ਇਕ ਦੂਸਰੇ ਤੋ ਮੋਹਰੇ ਲੰਘਿਆ ਜਾਵੇ।; ਜੇਕਰ ਬੰਦਾ ਇਸੇ ਤਰਾ ਆਪਨੇ ਹੀ ਕਾਰੋਬਾਰ ਤੇ ਆਪਣੇ ਹੀ ਪਰਵਾਰ ਤਕ ਸੀਮਤ ਹੋ ਕੇ ਰਹਿ ਗਿਆ ਤਾ; ਇਕ ਦਿਨ ਸਾਨੂੰ ਬਹੁਤ ਹਰਜਾਨਾ ਭੁਗਤਨਾ ਪਵੇਗਾ।; ਕਬੀਰ ਸਾਬ ਆਖਦੇ ਨੇ ਜੋ ਗੁਆਡੀ ਦੇ ਘਰ ਵਾਪਰਿਆ ਹੈ ਕਲ ਨੂੰ ਤੇਰੇ ਘਰ ਉਹੀ ਵਾਪਰ ਸਕਦਾ ਹੈ।; ਜਿਹਡ਼ੀ ਹਮਦਰਦੀ ਸਾਡੇ ਬਜੁਰਗਾ ਵਿਚ ਹੋਇਆ ਕਰਦੀ ਸੀ ਅਜ ਕਿਦਰੇ ਵੀ ਨਜਰ ਨਹੀ ਆਉਦੀ ਹੋਰ ਤਾ ਕੀ ਗਲ; ਕਰਨੀ ਅਜ ਕਲ ਭੈਣ ਭਰਾਵਾ ਵਿਚ ਵੀ ਉਹ ਪਹਿਲਾ ਪਿਆਰ ਨਹੀ ਰਿਹਾ। ਅਜ ਕਲ ਤਾ ਬੰਦੇ ਨੂੰ ਰਿਸਤੇ ਵੀ ਬੋਜ; ਜਾਪਣ ਲਗ ਪਏ ਨੇ। ਪਹਿਲੇ ਸਮਿਆ ਵਿਚ ਕਿਸੇ ਦੇ ਪਰਹੁਣਾ ਆਉਣਾ ਉਹਨੇ ਕਈ ਦਿਨ ਰਹਿ ਲੈਣਾ ਅਜ ਕਲ ਅਗਲਾ; ਚਾਹ ਪਿਲਾ ਪਰਹੁਣੇ ਦੇ ਮੂੰ ਵਲ ਸਾਰੇ ਵੇਖਦੇ ਨੇ ਕਦੋ ਜਾਵੇਗਾ। ਜੇਕਰ ਕੋਈ ਥੋਡ਼ਾ ਸਮਾ ਰੁਕ ਵੀ ਜਾਵੇ ਤਾ ਬਰਾਤ; ਸਾਭਣ ਜਿਨਾ ਭਾਰੀ ਜਾਪਦਾ ਏ।; ਇਕ ਦੂਜੇ ਨਾਲ ਹਮਦਰਦੀ ਕਰਨਾ ਭੁਲਦਾ ਜਾ ਰਿਹਾ ਤਾਈਉ ਬੰਦਾ ਅਜ ਕਲ ਜੇ ਸੁਖ ਉਹਵੀ; ਉਸਦਾ ਤੇ ਦੁਖ ਵੀ ਉਹਦਾ ਆਪਣਾ ਹੀ ਹੈ। ਜਿਸ ਤਰਾ ਬੰਦਾ ਰਬ ਤੋ ਬੇਮੁਖ ਹੋ ਰਿਹਾ ਹੈ ਉਹਨੇ ਹੀ ਦੁਖ ਬੰਦੇ ਨੂੰ; ਘੇਰੀ ਜਾਦੇ ਨੇ ਤੇ ਮਨੁਖ ਦਿਨੋ ਦਿਨ ਦੁਖੀ ਹੁੰਦਾ ਜਾ ਰਿਹਾ ਹੈ। ਜਿਹਡ਼ੇ ਲੋਕ ਰਬ ਨੂੰ ਹਮੇਸਾ ਜਾਦ ਰਖਦੇ ਨੇ ਉਹਨਾ; ਤੋ ਦੁਖ ਕੋਹਾ ਦੂਰ ਰਹਿਦੇ ਨੇ। ਬਾਣੀ ਤਾ ਇਥੋ ਤਕ ਕਹਿਦੀ ਹੈ ਕਿ ਜਿਹਡ਼ਾ ਮਨੁਖ ਰਬ ਨੂੰ ਚੇਤੇ ਰਖਦਾ ਹੈ ਉਸਨੂੰ; ਦੁਖ ਕੀ ਮੋਤ ਵੀ ਨੇਡ਼ੇ ਨਹੀ ਆਉਦੀ; ਹੰਕਾਰ ਨੂੰ ਜੇ ਬੰਦਾ ਤਿਆਗ ਦੇਵੇ ਤਾ ਸੁਖ ਪਰਾਪਤ ਕਰ ਸਕਦਾ ਹੈ। ਕਬੀ੍ਰ ਸਾਬ ਆਖਦੇ ਨੇ; ਕਿਸੇ ਗਰੀਬ ਵਲ ਵੇਖ ਕੇ ਹਸ ਨਾ ਤੇਰੀ ਵੀ ਬੇਡ਼ੀ ਅਜੇ ਸਮੁਦਰ ਵਿਚ ਹੀ ਹੈ ਕਲ ਨੂੰ ਤੇਰਾ ਵੀ ਕੀ ਪਤਾ ਤੇਰੇ; ਨਾਲ ਕੀ ਬਣਨਾ ਹੈ। ਬੰਦਿਆ ਹਰ ਇਕ ਤੇ ਦਇਆ ਕਰਿਆ ਕਰ ਮਰਨ ਤੋ ਬਾਅਦ ਤੇਰੇ ਕੀਤੇ ਚੰਗੇ ਕਮਾ ਨੂੰ; ਯਾਦ ਕਰੇਗਾ ਨਾਲ ਤੂੰ ਵੀ ਯਾਦ ਆਵੇਗਾ; ਬਾਣੀ ਇਹੀ ਸਾਨੂੰ ਸਮਜਾਉਦੀ ਹੈ ਕਿ ਇਕ ਰਬ ਤੋ ਬਿਨਾ ਤੇਰਾ ਕੋਈ ਸਹਾਰਾ ਨਹੀ ਬਣਨਾ; ਸਭ ਸੰਸਾਰ ਸੁਖ ਵਿਚ ਹੀ ਸਹਾਈ ਹੁਦਾ ਹੈ ਦੁਖ ਵਿਚ ਸਭ ਸਾਥ ਛਡ ਜਾਇਆ ਕਰਦੇ ਨੇ। ਇਸ ਲਈ ਬੰਦਿਆ; ਅਜੇ ਵੀ ਕੁਜ ਨਹੀ ਵਿਗਡ਼ਿਆ ਉਸ ਦੇ ਲਡ਼ ਲਗ ਜਾ ਬੇਮੁਖ ਨਾ ਹੋ ਨਹੀ ਤਾ ਤੈਨੂੰ ਦੁਖ ਆਣ ਘੇਰ ਲੈਣਗੇ; ਬੇਮੁਖ ਤਾ ਬੰਦੇ ਤੋ ਹੋ ਜਾਵੇ ਨਹੀ ਸਰਦਾ ਫਿਰ ਸਾਡਾ ਪਰਮਾਤਮਾ ਬੇਮੁਖ ਹੋ ਕੇ ਕਿਵੇ ਗੁਜਾਰਾ ਹੋਵੇਗਾ; ਸਤਨਾਮ ਸਿੰਘ ਢਿਲੋ; ਫੋਨੇ ਨੋ 00645423889;

No comments:

Post a Comment