ਨਕਲੀ ਬਣੇ ਸੰਤਾਂ ਦੀ ਚੜ੍ਹਾਈ

ਪਰਸ਼ੋਤਮ ਲਾਲ ਸਰੋਏ
ਤੁਸੀਂ ਸਾਰੇ ਭਲੀ ਭਾਂਤੀ ਜਾਣਦੇ ਹੀ ਹੋ ਕਿ ਭਾਈ ਕੋਈ ਵੀ ਕੰਮ-ਕਾਰ ਕਰਨ ਤੋਂ ਬਗੈਰ ਏਥੇ ਕੋਈ ਵੀ ਗੁਜ਼ਾਰਾ ਨਹੀਂ ਹੈ। ਜੀਵਨ ਜਿਊਣ ਲਈ ਰੁਜ਼ਗਾਰ ਦੀ ਜ਼ਰੂਰਤ ਤਾਂ ਮਹਿਸੂਸ ਹੁੰਦੀ

ਦ੍ਰਿਸ਼ਟੀਕੋਣ (79)-ਜਤਿੰਦਰ ਪਨੂੰ

ਬ੍ਰਹਮੇਸ਼ਵਰ ਮੁਖੀਆ ਦੇ ਕਤਲ ਨਾਲ ਜੁੜੇ ਵਰਤਾਰੇ ਨੂੰ ਸਮਝਣ ਦੀ ਲੋੜ
ਮੁਕਾਬਲਤਨ ਸੁਥਰੀ ਦਿੱਖ ਵਾਲਾ ਮੁੱਖ ਮੰਤਰੀ ਮੰਨੇ ਜਾਂਦੇ ਨਿਤੀਸ਼ ਕੁਮਾਰ ਦੇ ਰਾਜ ਬਿਹਾਰ ਵਿੱਚ ਬ੍ਰਹਮੇਸ਼ਵਰ ਮੁਖੀਆ ਨਾਂਅ ਦੇ ਬੰਦੇ ਨੂੰ ਪਹਿਲੀ ਜੂਨ ਦੀ ਸਵੇਰ ਨੂੰ ਕਤਲ ਕਰ

ਗ਼ਜ਼ਲ

ਸਾਥੀ ਲੁਧਿਆਣਵੀ-ਲੰਡਨ
ਨਾ ਕਰਨਾ ਇਜ਼ਹਾਰ ਤਾਂ ਮੇਰੀ ਆਦਤ ਹੈ।
ਵਰਨਾ ਤੇਰਾ ਪਿਆਰ ਤਾਂ ਇਕ ਇਬਾਦਤ ਹੈ।
=ਅੱਖ਼ ਬਚਾਅ ਕੇ

ਅੰਧਵਿਸ਼ਵਾਸੀਆਂ ਦੇ ਕਿੱਸੇ

ਮੇਘ ਰਾਜ ਮਿੱਤਰ
ਆਪਣਾ ਭਾਰਤ ਦੁਨੀਆਂ ਵਿੱਚ ਸਭ ਤੋਂ ਪਛੜੇ ਹੋਏ ਮੁਲਕਾਂ ਵਿੱਚੋਂ ਇੱਕ ਹੈ। ਇਸਦੇ ਦੋ ਕਾਰਨ ਹਨ: ਪਹਿਲਾ ਇੱਥੋਂ ਦੇ ਲੋਕ ਬਹੁਤ ਹੀ ਅੰਧਵਿਸ਼ਵਾਸੀ ਹਨ; ਦੂਸਰਾ ਇਸ ਦੀ

ਦ੍ਰਿਸ਼ਟੀਕੋਣ (78)-ਜਤਿੰਦਰ ਪਨੂੰ

ਅਗਲਾ ਵੋਟ-ਸਮੁੰਦਰ ਰਿੜਕਣ ਦੀ ਤਿਆਰੀ ਸ਼ੁਰੂ, ਪਰ ਨਿਕਲਣਗੇ ਪੁਰਾਣੇ 'ਰਤਨ' ਹੀ
ਭਾਰਤੀ ਮਿਥਹਾਸ ਦੀਆਂ ਸਭ ਤੋਂ ਪੁਰਾਣੀਆਂ ਕਥਾਵਾਂ ਵਿੱਚੋਂ ਇੱਕ ਇਹ ਹੈ ਕਿ ਇੱਕ ਵਾਰ ਸਮੁੰਦਰ ਰਿੜਕਿਆ ਗਿਆ ਸੀ, ਜਿਸ ਵਿੱਚ ਸੁਮੇਰ ਪਰਬਤ ਨੂੰ ਮਧਾਣੀ ਵਾਂਗ ਵਰਤਿਆ ਗਿਆ,

ਜਦੋਂ ਤੂੰ ਦੂਰ...

ਸ਼ਿਵਚਰਨ ਜੱਗੀ ਕੁੱਸਾ
ਜਦੋਂ ਤੂੰ ਦੂਰ......ਤੇ ਹੋਰ ਦੂਰ ਹੁੰਦੀ ਗਈ...
ਸੋਚਿਆ ਨਹੀਂ ਸੀ ਕਦੇ,
ਕਿ ਜੰਗਲ ਤੇ

ਦ੍ਰਿਸ਼ਟੀਕੋਣ (77)-ਜਤਿੰਦਰ ਪਨੂੰ

ਕ੍ਰਿਕਟ ਤੇ ਕਾਰਪੋਰੇਟ ਘਰਾਣਿਆਂ ਦੇ ਕੁਚੱਕਰ ਵਿੱਚ ਉਲਝ ਗਿਆ ਹੈ ਕੰਗਾਲੀ ਦਾ ਮਾਰਿਆ ਮੁਲਕ
ਸੁਰੇਸ਼ ਕਲਮਾਡੀ ਕਾਂਗਰਸ ਪਾਰਟੀ ਦਾ ਪਾਰਲੀਮੈਂਟ ਮੈਂਬਰ ਹੋਣ ਦੇ ਨਾਲ-ਨਾਲ ਕਾਮਨਵੈੱਲਥ ਖੇਡਾਂ ਕਰਾਉਣ ਵਾਲੀ ਕਮੇਟੀ ਦਾ ਮੁਖੀ ਹੁੰਦਾ ਸੀ। ਮਣੀ ਸ਼ੰਕਰ ਅਈਅਰ ਵੀ ਕਾਂਗਰਸ ਪਾਰਟੀ

ਦ੍ਰਿਸ਼ਟੀਕੋਣ (76)-ਜਤਿੰਦਰ ਪਨੂੰ

ਤੱਥਾਂ ਨਾਲ ਮੇਲ ਨਹੀਂ ਖਾਂਦੀ ਨਰਿੰਦਰ ਮੋਦੀ ਦੇ ਰਾਜ ਵਿੱਚ ਵਿਕਾਸ ਦੀ ਫੱਟੇ ਚੱਕ ਕਹਾਣੀ
ਨਰਿੰਦਰ ਮੋਦੀ ਅੱਜ ਕੱਲ੍ਹ ਕਈ ਲੋਕਾਂ ਦੀ ਨਜ਼ਰ ਵਿੱਚ ਹੀਰੋ ਬਣਿਆ ਪਿਆ ਜਾਂ ਬਣਾਇਆ ਜਾ ਰਿਹਾ ਜਾਪਦਾ ਹੈ। ਅਸਲ ਸਥਿਤੀ ਸਮਝਣੀ ਹੋਵੇ ਤਾਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਉਸ ਨੂੰ ਹੀਰੋ ਬਣਾਉਣ ਵਾਲੇ ਹਨ ਕੌਣ?

ਇੱਕ ਅਫਸਰ ਇੱਕ ਵਜ਼ੀਰ,ਜਾਪਣ ਦੋਵੇਂ ਪੀਰ-ਫਕੀਰ !

-ਤਰਲੋਚਨ ਸਿੰਘ ਦੁਪਾਲ ਪੁਰ
'ਨ੍ਰਿਪਇੰਦਰ ਰਤਨ'—ਸਾਢੇ ਕੁ ਅੱਠ ਅੱਖਰਾਂ ਦੇ ਜੋੜ ਨਾਲ਼ ਬਣਿਆ ਹੋਇਆ, ਆਮ ਨਾਲ਼ੋਂ ਅਲਹਿਦਾ ਜਿਹਾ ਇਹ ਨਾਮ ਅੱਖਾਂ ਸਾਹਮਣੇ ਆਉਂਦਿਆਂ ਹੀ ਮੈਂ ਆਪਣੇ ਆਪ ਨੂੰ ਉਸੇ ਡੈਪੂਟੇਸ਼ਨ

ਆਪਹੁਦਰਾ ਮਾਨੁੱਖ

ਸ਼ਿਵਚਰਨ ਜੱਗੀ ਕੁੱਸਾ
ਜਿਹੜੇ ਦਿਲ 'ਤੇ ਤੂੰ ਛੱਡ ਗਈ ਸੀ ਸੰਦਲੀ ਪੈੜਾਂ
ਉਸ ਚੌਰਾਹੇ ਨੂੰ ਅਸੀਂ,
ਮਿੱਠੀਆਂ ਯਾਦਾਂ ਦੀ ਵਾੜ ਕਰ ਕੇ ਰੱਖੀ,
ਸਾਂਭ-ਸਾਂਭ ਕੇ ਰੱਖੇ

ਗੂਗਲ ਬਾਪੂ ਕੀ ਜੈ !

ਤਰਲੋਚਨ ਸਿੰਘ 'ਦੁਪਾਲਪੁਰ'
ਮਾਂ-ਬਾਪ ਤੋਂ ਲੈਣੀ ਹਰ ਜਾਣਕਾਰੀ
ਹੁੰਦਾ ਹੱਕ ਸੀ ਬੀਬਿਆਂ - ਰਾਣਿਆਂ ਦਾ ।
ਫੇਰ ਵਿੱਦਿਆ ਲੈਂਦੇ ਸੀ ਟੀਚਰਾਂ ਤੋਂ
ਰੋਸ਼ਨ ਕਰਦੇ ਸੀ ਨਾਮ ਘਰਾਣਿਆਂ ਦਾ ।
ਗੱਡੀ ਰੱਖਦੇ ਅੱਖਾਂ ਹੁਣ 'ਨੈੱਟ' ਉਤੇ
ਅੱਕੇ ਚਿੱਤ ਨਾ ਖਸਮਾਂ ਨੂੰ ਖਾਣਿਆਂ ਦਾ ।
ਪਰਦਾ-ਭੇਦ ਨਾ ਕੋਈ ਵੀ ਰਹਿਣ ਦਿੱਤਾ
ਗ੍ਰਹਿਸਤੀ ਜੀਵਨ ਦੇ ਤਾਣਿਆਂ ਬਾਣਿਆਂ ਦਾ ।
ਬੇਵੱਸ ਹੋ ਮਾਪੇ ਇਹ ਸੋਚਦੇ ਨੇ
ਕੀ ਬਣੂੰਗਾ ਵਿਗੜਿਆਂ ਲਾਣਿਆਂ ਦਾ ।
ਰਹੀ ਲੋੜ ਨਾ ਪੁੱਛਣੇ ਦੱਸਣੇ ਦੀ

ḔਗੂਗਲḔ ਬਣ ਗਿਆ ਬਾਪ ਨਿਆਣਿਆਂ ਦਾ ।



ਤਰਲੋਚਨ ਸਿੰਘ 'ਦੁਪਾਲਪੁਰ'
001-408-915-1268

ਦ੍ਰਿਸ਼ਟੀਕੋਣ (75)-ਜਤਿੰਦਰ ਪਨੂੰ

ਗਵਾਂਢੀ ਦੇਸ਼ ਨਾਲ ਸੰਬੰਧਾਂ ਵਿੱਚ ਸੋਚ ਦਾ ਸਮਤੋਲ ਦੋਵਾਂ ਪਾਸਿਆਂ ਦੇ ਲੀਡਰਾਂ ਨੂੰ ਰੱਖਣਾ ਪਵੇਗਾ
'ਜਿੱਥੇ ਕੁਝ ਨਹੀਂ ਹੁੰਦਾ, ਓਥੇ ਕੀ ਹੁੰਦਾ ਹੈ?' ਇਹ ਸਵਾਲ ਸਾਡਾ ਨਹੀਂ, ਕਰਨਲ ਜਸਬੀਰ ਭੁੱਲਰ ਦੀ ਕਹਾਣੀ ਵਿੱਚ ਛੱਡਿਆ ਹੋਇਆ ਹੈ, ਜਿਹੜੀ ਪੜ੍ਹੀ ਤਾਂ ਬਹੁਤ ਸਾਰੇ ਲੋਕਾਂ ਨੇ ਹੋਵੇਗੀ,

ਮੁਕਤੀ

ਸ਼ਿਵਚਰਨ ਜੱਗੀ ਕੁੱਸਾ
ਆਪਣੇ ਆਪਣੇ ਨਹੀਂ ਬਣੇ
ਤੇ ਬਿਗਾਨੇ ਬਿਗਾਨੇ ਹੀ ਰਹੇ
ਦੱਸ ਰੱਬਾ,
ਤੇਰੀ ਕੁਦਰਤ ਦੀ

ਦ੍ਰਿਸ਼ਟੀਕੋਣ (74)-ਜਤਿੰਦਰ ਪਨੂੰ

ਮੁੱਦਾ ਬੋਫੋਰਜ਼ ਤੋਪ ਸੌਦੇ ਦਾ ਜਾਂ ਵੱਡੇ ਮਹਾਂ-ਸਕੈਂਡਲਾਂ ਉੱਤੇ ਓਹਲਾ ਰੱਖਣ ਦਾ?
ਅੱਜ ਦੇ ਭਾਰਤ ਵਿੱਚ ਜਦੋਂ ਅਸੀ ਟੈਲੀਕਾਮ ਮੰਤਰਾਲੇ ਦਾ ਟੂ-ਜੀ ਸਪੈਕਟਰਮ ਦਾ ਇੱਕੋ ਸਕੈਂਡਲ ਪੌਣੇ ਦੋ ਲੱਖ ਕਰੋੜ ਰੁਪਏ ਤੋਂ ਵੱਧ ਦਾ ਵੇਖ ਚੁੱਕੇ ਹਾਂ, ਓਦੋਂ ਬੋਫੋਰਜ਼ ਤੋਪ ਸੌਦੇ ਦਾ 1434

ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’

ਸ਼ਿਵਚਰਨ ਜੱਗੀ ਕੁੱਸਾ
ਬੜੇ ਛੋਟੇ-ਛੋਟੇ ਹੁੰਦਿਆਂ ਦੇਵ ਥਰੀਕੇ ਵਾਲੇ ਦੇ ਲਿਖੇ ਗੀਤ ਸੁਣਦੇ ਹੁੰਦੇ ਸਾਂ। ਉਦੋਂ ਵਿਆਹਾਂ-ਸ਼ਾਦੀਆਂ ਮੌਕੇ ਕੋਠੇ ‘ਤੇ ਦੋ ਮੰਜੇ ਜੋੜ ਕੇ ਸਪੀਕਰ ਲੱਗਿਆ ਕਰਦੇ ਸਨ। ਅਸੀਂ ਜਿੱਥੇ ਸਪੀਕਰ ਖੜਕਦਾ ਹੋਣਾ

ਕੋਈ ਸ਼ਿਕਵਾ ਨਹੀਂ

ਸ਼ਿਵਚਰਨ ਜੱਗੀ ਕੁੱਸਾ
ਕਿਸਮਤ ਦੀ ਲਕੀਰ ਨਹੀਂ ਧੋਤੀ ਜਾਂਦੀ
ਤੇਰੇ 'ਤੇ ਕੋਈ ਸ਼ਿਕਵਾ ਨਹੀਂ…
ਤਕਦੀਰ ਕਦੇ ਨਹੀਂ

ਦ੍ਰਿਸ਼ਟੀਕੋਣ (73)-ਜਤਿੰਦਰ ਪਨੂੰ

ਕਦਰਾਂ ਤੋਂ ਸੱਖਣੀ ਲੀਡਰਸ਼ਿਪ ਦੇ ਹੱਥਾਂ ਵਿੱਚ ਭਾਰਤ ਦਾ ਭਵਿੱਖ ਭਲਾ ਨਹੀਂ
ਬਹੁਤ ਮਹਾਨ ਦੇਸ਼ ਹੈ ਹਿੰਦੁਸਤਾਨ, ਬਹੁਤ ਹੀ ਮਹਾਨ ਦੇਸ਼, ਪਰ ਹੁਣ ਮਹਾਨ ਨਹੀਂ ਬਣਿਆ, ਹਜ਼ਾਰਾਂ ਸਾਲ ਪਹਿਲਾਂ ਵੀ ਮਹਾਨ ਹੁੰਦਾ ਸੀ। ਕੋਈ ਸਮਾਂ ਸੀ ਕਿ ਇਸ ਦੇ ਲੋਕ ਨਗਰਾਂ ਵਿੱਚ ਰਹਿੰਦੇ ਸਨ,

ਗੀਤਾਂ ਲਈ ਹਰਫ਼ ਲੱਭਣ ਗਿਆ

-ਡਾ ਅਮਰਜੀਤ ਟਾਂਡਾ
ਗੀਤਾਂ ਲਈ ਹਰਫ਼ ਲੱਭਣ ਗਿਆ
ਚੁਰਾਹਿਆਂ ਚ ਅੱਖਰ ਸੜ ਰਹੇ ਸਨ

ਸ਼ਹਿਰ ਵੱਲ

ਦ੍ਰਿਸ਼ਟੀਕੋਣ (72)-ਜਤਿੰਦਰ ਪਨੂੰ

ਸੂਬਾਈ ਕਾਂਗਰਸੀ ਕਪਤਾਨਾਂ ਦਾ ਗੱਠਜੋੜ ਬਣਨ ਵੱਲ ਵਧ ਰਹੀ ਹੈ ਕਾਂਗਰਸ ਪਾਰਟੀ
ਆਪਣੀ ਹੋਂਦ ਦੇ ਪਹਿਲੇ ਛੇ ਕੁ ਦਹਾਕੇ ਕਾਂਗਰਸ ਪਾਰਟੀ ਭਾਰਤ ਵਿੱਚ ਇੱਕ ਸਿਆਸੀ ਪਾਰਟੀ ਨਾਲੋਂ ਵੱਧ ਇੱਕ ਸਾਂਝੀ ਭਾਰਤੀ ਲਹਿਰ ਸੀ, ਜਿਸ ਦਾ ਨਿਸ਼ਾਨਾ ਵਿਦੇਸ਼ੀ ਸਾਮਰਾਜ ਵਿਰੁੱਧ ਪਹਿਲਾਂ

ਅਸੀਂ ਡੁੱਬ ਕੇ ਵੀ ਝਨਾਂ ਦੇ ਉੱਤੇ ਲੀਕ ਬਣਦੇ ਹਾਂ

-ਡਾ ਅਮਰਜੀਤ ਟਾਂਡਾ
ਅਸੀਂ ਡੁੱਬ ਕੇ ਵੀ ਝਨਾਂ੍ਹ ਦੇ ਉੱਤੇ ਲੀਕ ਬਣਦੇ ਹਾਂ
ਵਾਂਗ ਸੂਰਜਾਂ ਦੇ ਜਗ ਕੇ ਕੋਈ ਤਾਰੀਖ ਬਣਦੇ ਹਾਂ

ਸੁਣੋ ਦਰਆਿਵਾਂ ਦੇ

ਬੇ-ਵੱਸ ਮਾਪੇ

-ਤਰਲੋਚਨ ਸਿੰਘ 'ਦੁਪਾਲ ਪੁਰ'

ਗਹਿਣਾ ਗੁਣਾ ਦਾ ਪਰਖਣਾ ਛੱਡਿਆ ਏ
ਚਮੜੀ ਦੇਖ ਕੇ ਚਿੱਤ ਡੁਲਾਈ ਜਾਂਦੇ ।
ਕੱਖੋਂ ਹੌਲੇ ਕਰ ਆਪਣੇ ਮਾਪਿਆਂ ਨੂੰ
ਕੋਰਟ-ਮੈਰਿਜਾਂ ਕਿਤੇ ਕਰਵਾਈ ਜਾਂਦੇ ।
ਘੱਟੇ ਰੋਲ ਪਾਕੀਜ਼ਗੀ ਰਿਸ਼ਤਿਆਂ ਦੀ
ਅੰਨ੍ਹੇ ਕਾਮ ਦੀ ਹਿੰਡ੍ਹ ਪੁਗਾਈ ਜਾਂਦੇ ।
ਵਿਰਸਾ ਭੁੱਲਿਆ ਵਿੱਸਰੀ ਖਾਨਦਾਨੀ
ਭਾਈਚਾਰੇ ਵਿੱਚ ਖੇਹ ਉਡਾਈ ਜਾਂਦੇ ।
ਮਾਪੇ ਝੂਰਦੇ ਹੋਏ ਲਾਚਾਰ ਬੈਠੇ
ਨਵੇਂ ਪੋਚ ਨੂੰ ਲਾਹਣਤਾਂ ਪਾਈ ਜਾਂਦੇ ।
ਢਿੱਡੋਂ ਜਾਇਆਂ ਦੇ ਦੇਖ ਕੇ ਕਾਰਨਾਮੇ
ਸਜ਼ਾ ਭੁਗਤਦੇ ਹੰਝੂ ਵਗਾਈ ਜਾਂਦੇ ।


001-408-915-1268

20 ਵੀਂ ਸਦੀ ਦੇ ਮਸੀਹਾ - ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ

ਪਰਸੋਤਮ ਲਾਲ ਸਰੋਏ
ਜਦ ਕਦੇ ਧਰਤੀ ਉੱਤੇ ਅਤਿਆਚਾਰ ਵਧ ਜਾਦਾ ਹੈ ਤਾਂ ਦੁਨਿਆਂ ਦੇ ਕਲਿਆਣ ਲਈ ਕਿਸੇ ਨਾ ਕਿਸੇ ਮਸੀਹਾ ਨੂੰ ਧਰਤੀ ਉੱਪਰ ਆਉਣਾ ਹੀ ਪੈਂਦਾ ਹੈ। ਡਾਕਟਰ ਅੰਬੇਦਕਰ ਨੇ ਉਸ ਵੇਲੇ ਇਸ ਸਮਾਜ

ਮੋਹ ਗੁਆਚ ਜਾਣਗੇ ਪਿੰਡਾਂ ਸ਼ਹਿਰਾਂ ਦੀਆਂ ਬਰੂਹਾਂ 'ਚੋਂ-ਡਾ.ਅਮਰਜੀਤ ਟਾਂਡਾ

28 ਮਾਰਚ ਨੂੰ ਪੰਜਾਬ ਪੂਰਨ ਬੰਦ -ਕੇਸਰੀ ਰੰਗ ਵਿੱਚ ਰੰਗਿਆ ਕਿਲਾ ਹਾਂਸ ਨਜ਼ਰ ਆਇਆ-ਕੇਸਰੀ ਦਰਿਆ ਵਗ ਪਏ-ਬਨੇਰੇ ਕੇਸਰੀ ਹੋ ਗਏ। ਨੀਲਾ ਅੰਬਰ ਕੇਸਰੀ ਬਣ ਗਿਆ-ਬਦੇਸ਼ਾਂ ਚ ਵੀ

ਦ੍ਰਿਸ਼ਟੀਕੋਣ (71)-ਜਤਿੰਦਰ ਪਨੂੰ

ਰੌਲਾ ਫੌਜ ਦੀ ਹਿਲਜੁਲ ਦਾ, ਪਰ ਅਸਲ ਭੇੜ ਮੁਲਕ ਦੀ ਵੱਡੀ ਕੁਰਸੀ ਲਈ
ਪੁਰਾਣੇ ਰਾਜਿਆਂ ਦੇ ਰਾਜ ਬਾਰੇ ਅਸੀਂ ਸੁਣਦੇ ਰਹੇ ਹਾਂ ਕਿ ਇੱਕ ਦਰਬਾਰੀ ਦੂਸਰੇ ਦੀ ਛੁੱਟੀ ਕਰਵਾਉਣ ਲਈ ਕੀ-ਕੀ ਹਰਬੇ ਵਰਤ ਜਾਂਦਾ ਸੀ। ਇਸ ਕੰਮ ਵਿੱਚ ਔਰਤਾਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ, ਦੂਸਰੇ ਦੇਸ਼ ਦਾ

ਦ੍ਰਿਸ਼ਟੀਕੋਣ (70)-ਜਤਿੰਦਰ ਪਨੂੰ

ਮੁੱਦਾ ਜਗੀਰ ਕੌਰ ਦਾ ਮੁਕੱਦਮਾ ਨਹੀਂ, ਪੰਜਾਬੀਅਤ ਦੇ ਮਾਨਸਿਕ ਵਿਕਾਰ ਨੂੰ ਮੰਨ ਕੇ ਚੱਲਣਾ ਪਵੇਗਾ
ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ ਰੋਕਣੀ ਮੰਨ ਲੈਣ ਦੇ ਬਾਵਜੂਦ ਦੂਸਰੇ ਦਿਨ ਗੁਰਦਾਸਪੁਰ ਵਿੱਚ ਦੋ ਧਿਰਾਂ ਦੀ ਝੜਪ ਹੋ ਗਈ, ਜਿਸ ਵਿੱਚ ਕਾਲਜ ਤੋਂ ਪੜ੍ਹ

ਦ੍ਰਿਸ਼ਟੀਕੋਣ (69)-ਜਤਿੰਦਰ ਪਨੂੰ

ਇਹ ਹਾਲਾਤ ਜ਼ਿੰਮੇਵਾਰ ਹਨ ਭਾਰਤ ਵਿੱਚ ਲਗਾਤਾਰ ਵਧੀ ਜਾਂਦੇ ਅਪਰਾਧਾਂ ਲਈ
ਕਿਸੇ ਇੱਕ ਜਾਂ ਦੂਸਰੇ ਰਾਜ ਦੀ ਗੱਲ ਨਹੀਂ, ਅੱਜ ਦੇ ਭਾਰਤ ਵਿੱਚ ਲੱਗਭੱਗ ਹਰ ਰਾਜ ਵਿੱਚ ਜੁਰਮਾਂ ਦੀ ਗਿਣਤੀ ਵਿੱਚ ਵਾਧਾ ਹੋਈ ਜਾ ਰਿਹਾ ਹੈ। ਇਸ ਦੀਆਂ ਖਬਰਾਂ ਅਖਬਾਰਾਂ ਵਿੱਚ ਛਪਦੀਆਂ ਹਨ ਤਾਂ

ਬੇਮੁਖ

ਸਤਨਾਮ ਸਿੰਘ ਢਿਲੋ
ਅਜ ਦਾ ਇਨਸਾਨ ਜਿਵੇ-ਜਿਵੇ ਪਰਮਾਤਮਾ ਨੂੰ ਭੁਲਦਾ ਜਾ ਰਿਹਾ ਹੈ ਇਨਸਾਨ ਉਹਨਾ ਹੀ ਦੁਖੀ ਹੁੰਦਾ ਜਾ ਰਿਹਾ ਹੈ।ਅਜ; ਕਿਧਰੇ ਭੁਚਾਲ ਤਸਨਾਮੀ ਵਰਗੀਆ ਘਟਨਾਵਾ ਵਾਪਰ ਰਹੀਆ ਨੇ।

ਬੇਨਾਮ ਰਿਸ਼ਤਾ

ਨਿਸ਼ਾਨ ਸਿੰਘ ਰਾਠੌਰ*
ਜਗਬੀਰ ਆਪਣੇ ਪਿੰਡ ਦੀ ਫ਼ਿਰਨੀ ਲੰਘ ਕੇ ਆਪਣੇ ਘਰ ਵੱਲ ਨੂੰ ਵੱਧਿਆ ਤਾਂ ਉਸ ਦੇ ਪੁਰਾਣੇ ਜਿਹੇ ਘਰ ਦੀ ਜਗ•ਾਂ ਤੇ ਆਲੀਸ਼ਾਨ ਕੋਠੀ ਬਣੀ ਹੋਈ ਸੀ। ਇਕ ਪਲ ਲਈ ਉਸ ਦੇ ਕਦਮ

ਦ੍ਰਿਸ਼ਟੀਕੋਣ (68)-ਜਤਿੰਦਰ ਪਨੂੰ

ਮੁੱਦਾ ਲੋਕ-ਰਾਜ ਦੇ ਨਿਘਾਰ ਦਾ ਜਾਂ ਪੂੰਜੀਵਾਦ ਵੱਲੋਂ ਮਨੁੱਖ ਦੀ ਵਿਗਾੜੀ ਮਾਨਸਿਕਤਾ ਦਾ?
ਅਕਲ ਆਈ ਦਾ ਦਾਅਵਾ ਤਾਂ ਅਸੀਂ ਰਿਟਾਇਰ ਹੋਣ ਦੀ ਉਮਰੇ ਵੀ ਨਹੀਂ ਕਰਦੇ, ਪਰ ਜਦੋਂ ਅਜੇ ਅਸਲੋਂ ਮੁੱਢਲੇ ਪੜਾਵਾਂ ਉੱਤੇ ਸਾਂ, ਓਦੋਂ ਇੱਕ ਟਕੋਰ ਲੋਕ-ਰਾਜੀ ਪ੍ਰਬੰਧ ਬਾਰੇ ਲਾਈ ਜਾਂਦੀ ਅਕਸਰ

ਬਾਕੀ ਸਾਰੇ ਚੁੱਪ ਨੇ!

ਨਿੰਦਰ ਘੁਗਿਆਣਵੀ
ਪੰਜਾਬੀ ਮਾਂ ਬੋਲੀ ਦਾ ਮੂੰ੍ਹਹ ਮੱਥਾ ਵਿਗਾੜਦੇ ਫਿਰਦੇ, ਕੁਝ ਲੱਚਰ ਕਿਸਮ ਦੇ ਗੀਤ ਗਾਉਣ ਵਾਲੇ, ਯੁਵਾ ਪੀੜ੍ਹੀ ਵਿੱਚ ਚਰਚਿਤ ਹੋ ਚੁੱਕੇ ਗਾਇਕਾਂ ਦੇ ਖਿਲਾਫ਼ ਪੰਜਾਬ ਦੇ ਇਸਤਰੀ ਜਾਗ੍ਰਿਤੀ ਮੰਚ